Near Sports College, 300 m from Kapurthala Chowk, Jalandharਸਪੋਰਟਸ ਕਾਲਜ ਦੇ ਨੇੜੇ, ਕਪੂਰਥਲਾ ਚੌਕ ਤੋਂ 300 ਮੀਟਰ, ਜਲੰਧਰ Emergency 24×7 · 0181-470770024 ਘੰਟੇ ਐਮਰਜੈਂਸੀ · 0181-4707700
NHS Hospital, Jalandhar
Book nowਬੁੱਕ ਕਰੋ
Kidney stones & prostate · Jalandharਪੱਥਰੀ ਤੇ ਪ੍ਰੋਸਟੇਟ · ਜਲੰਧਰ

Laser treatment for stones and the prostateਗੁਰਦੇ ਦੀ ਪੱਥਰੀ ਤੇ ਪ੍ਰੋਸਟੇਟ ਦਾ ਲੇਜ਼ਰ ਇਲਾਜ

Holmium laser, RIRS, URS and PCNL for stones, and HoLEP for an enlarged prostate — endoscopic techniques, with no open incision in most cases.ਪੱਥਰੀ ਲਈ ਹੋਲਮੀਅਮ ਲੇਜ਼ਰ, RIRS, URS ਤੇ PCNL, ਤੇ ਵਧੇ ਪ੍ਰੋਸਟੇਟ ਲਈ HoLEP — ਬਹੁਤੇ ਕੇਸਾਂ ਵਿੱਚ ਖੁੱਲ੍ਹਾ ਚੀਰਾ ਨਹੀਂ।

Transplant surgeonਟਰਾਂਸਪਲਾਂਟ ਸਰਜਨ Day-care in suitable casesਉਸੇ ਦਿਨ ਛੁੱਟੀ Cashless TPAਕੈਸ਼ਲੈਸ TPA

Book a urology consultationਸਲਾਹ ਬੁੱਕ ਕਰੋ

Bring your ultrasound or CT report if you already have one.ਜੇ ਰਿਪੋਰਟ ਹੈ ਤਾਂ ਨਾਲ ਲਿਆਓ।

An appointment request only — not medical advice or a diagnosis.ਇਹ ਸਿਰਫ਼ ਬਿਨਤੀ ਹੈ — ਡਾਕਟਰੀ ਸਲਾਹ ਨਹੀਂ।

Modular operation theatre at NHS Hospital
Modular operation theatre at NHS Hospital
Inside the hospitalਹਸਪਤਾਲ ਦੇ ਅੰਦਰ

The rooms you will actually be inਤੁਸੀਂ ਕਿਹੜੇ ਕਮਰਿਆਂ ਵਿੱਚ ਹੋਵੋਗੇ

Theatre, imaging, the ward and the clinic — one campus, no travelling between them.ਥੀਏਟਰ, ਸਕੈਨ, ਵਾਰਡ ਤੇ ਕਲੀਨਿਕ — ਇੱਕੋ ਥਾਂ।

Modular operation theatre at NHS Hospital
Modular operation theatreਮਾਡਿਊਲਰ ਆਪਰੇਸ਼ਨ ਥੀਏਟਰ
Silent MRI suite at NHS Hospital
GE silent MRI suiteਸਾਈਲੈਂਟ MRI
Inpatient ward at NHS Hospital
Inpatient wardਵਾਰਡ
Consultation in the outpatient clinic
Consultation in the outpatient clinicOPD ਵਿੱਚ ਸਲਾਹ
Outpatient department at NHS Hospital
Outpatient departmentOPD
Consultant round at the bedside
Consultant round at the bedsideਡਾਕਟਰ ਦਾ ਗੇੜਾ
Dr. Satinder Pal Aggarwal, urologist

Dr. Satinder Pal Aggarwalਡਾ. ਸਤਿੰਦਰ ਪਾਲ ਅਗਰਵਾਲ

Urologist & Kidney Transplant Surgeonਪਿਸ਼ਾਬ ਰੋਗ ਮਾਹਿਰ ਤੇ ਗੁਰਦਾ ਟਰਾਂਸਪਲਾਂਟ ਸਰਜਨ

Heads the urology service, covering endourology, laparoscopic urology, reconstructive work and uro-oncology. Complex cases are discussed with nephrology and radiology in the same building.ਪਿਸ਼ਾਬ ਰੋਗ ਵਿਭਾਗ ਦੇ ਮੁਖੀ — ਦੂਰਬੀਨ ਸਰਜਰੀ ਤੇ ਕੈਂਸਰ ਦਾ ਇਲਾਜ।

Qualifications and registration details are available at the desk on request.ਡਿਗਰੀਆਂ ਦੀ ਜਾਣਕਾਰੀ ਕਾਊਂਟਰ ਤੋਂ ਲਈ ਜਾ ਸਕਦੀ ਹੈ।

What we treatਅਸੀਂ ਕੀ ਇਲਾਜ ਕਰਦੇ ਹਾਂ

Treatments offered hereਇੱਥੇ ਹੋਣ ਵਾਲੇ ਇਲਾਜ

The right procedure depends on where the stone sits, how large it is and how your kidney is working. Small stones often need no surgery at all.ਕਿਹੜਾ ਇਲਾਜ ਠੀਕ ਹੈ, ਇਹ ਪੱਥਰੀ ਦੀ ਥਾਂ, ਆਕਾਰ ਤੇ ਗੁਰਦੇ ਦੇ ਕੰਮ ਉੱਤੇ ਨਿਰਭਰ ਹੈ।

01

Holmium laser for stonesਪੱਥਰੀ ਲਈ ਹੋਲਮੀਅਮ ਲੇਜ਼ਰ

The stone is broken into fragments small enough to pass, through a natural passage rather than a cut.ਪੱਥਰੀ ਨੂੰ ਛੋਟੇ ਟੁਕੜਿਆਂ ਵਿੱਚ ਤੋੜਿਆ ਜਾਂਦਾ ਹੈ — ਕੁਦਰਤੀ ਰਸਤੇ ਰਾਹੀਂ।

02

RIRS & URSRIRS ਤੇ URS

Flexible or rigid endoscopy up to the kidney or ureter for stones that cannot be reached from outside.ਗੁਰਦੇ ਜਾਂ ਨਾਲੀ ਤੱਕ ਦੂਰਬੀਨ।

03

PCNLPCNL

For large or hard kidney stones, removed through a small tract instead of open surgery.ਵੱਡੀ ਪੱਥਰੀ ਲਈ ਛੋਟੇ ਰਸਤੇ ਰਾਹੀਂ।

04

HoLEP for the prostateਪ੍ਰੋਸਟੇਟ ਲਈ HoLEP

Laser enucleation for an enlarged prostate that is restricting the urine stream.ਵਧੇ ਪ੍ਰੋਸਟੇਟ ਲਈ ਲੇਜ਼ਰ।

05

Laparoscopic & reconstructiveਦੂਰਬੀਨ ਸਰਜਰੀ

Keyhole and reconstructive operations for blockages and structural problems of the urinary tract.ਰੁਕਾਵਟ ਤੇ ਬਣਤਰ ਦੀਆਂ ਸਮੱਸਿਆਵਾਂ ਲਈ।

06

When surgery is not neededਜਦੋਂ ਆਪਰੇਸ਼ਨ ਦੀ ਲੋੜ ਨਹੀਂ

Many small stones clear with medicines, fluids and follow-up imaging.ਕਈ ਛੋਟੀਆਂ ਪੱਥਰੀਆਂ ਦਵਾਈ ਨਾਲ ਹੀ ਨਿਕਲ ਜਾਂਦੀਆਂ ਹਨ।

Signs worth getting checkedਇਹ ਨਿਸ਼ਾਨੀਆਂ ਜਾਂਚ ਕਰਵਾਉਣ ਵਾਲੀਆਂ ਹਨ

Pain in the side or lower back that comes in waves; blood in the urine; burning or repeated urine infections.ਲੱਕ ਜਾਂ ਪਾਸੇ ਵਿੱਚ ਰੁਕ-ਰੁਕ ਕੇ ਆਉਂਦਾ ਦਰਦ; ਪਿਸ਼ਾਬ ਵਿੱਚ ਖ਼ੂਨ।

A weak stream, getting up at night to pass urine, or a feeling that the bladder never empties.ਪਿਸ਼ਾਬ ਦੀ ਧਾਰ ਕਮਜ਼ੋਰ, ਰਾਤ ਨੂੰ ਵਾਰ-ਵਾਰ ਉੱਠਣਾ।

These are common symptoms with several possible causes. Only examination and imaging can tell you which one applies to you.ਤੁਹਾਡਾ ਕਾਰਨ ਸਿਰਫ਼ ਜਾਂਚ ਤੇ ਸਕੈਨ ਹੀ ਦੱਸ ਸਕਦੇ ਹਨ।

Modular operation theatre at NHS Hospital
Modular operation theatre, NHS Hospital.ਮਾਡਿਊਲਰ ਆਪਰੇਸ਼ਨ ਥੀਏਟਰ, NHS ਹਸਪਤਾਲ।

From first consultation to going homeਪਹਿਲੀ ਮੁਲਾਕਾਤ ਤੋਂ ਘਰ ਜਾਣ ਤੱਕ

1

Consultation & imagingਮੁਲਾਕਾਤ ਤੇ ਸਕੈਨ

Ultrasound or low-radiation CT on site, plus blood and urine tests, reviewed by the consultant.ਇੱਥੇ ਹੀ ਅਲਟਰਾਸਾਊਂਡ ਜਾਂ CT।

2

The plan, explainedਯੋਜਨਾ, ਸਮਝਾ ਕੇ

Which procedure, why it suits your case, what the risks are.ਕਿਹੜਾ ਇਲਾਜ, ਕਿਉਂ ਠੀਕ ਹੈ, ਖ਼ਤਰੇ ਕੀ ਹਨ।

3

Procedure & dischargeਇਲਾਜ ਤੇ ਛੁੱਟੀ

Anaesthesia, the procedure, then written discharge instructions.ਬੇਹੋਸ਼ੀ, ਇਲਾਜ, ਲਿਖਤੀ ਹਦਾਇਤਾਂ।

4

Follow-upਅਗਲੀ ਜਾਂਚ

Review imaging, stent removal where used, and advice on preventing stones from coming back.ਦੁਬਾਰਾ ਸਕੈਨ, ਸਟੰਟ ਕੱਢਣਾ, ਰੋਕਥਾਮ ਦੀ ਸਲਾਹ।

Cashless & TPAਕੈਸ਼ਲੈਸ ਤੇ TPA

Insurance approvals and government schemes handled by our desk before admission.ਬੀਮੇ ਦੀ ਮਨਜ਼ੂਰੀ ਸਾਡਾ ਕਾਊਂਟਰ ਕਰਦਾ ਹੈ।

Back-up if it is neededਲੋੜ ਪੈਣ ਉੱਤੇ ਸਹਾਰਾ

Laminar airflow theatres, 45 critical care beds and nephrology on the same campus.45 ICU ਬਿਸਤਰੇ ਤੇ ਗੁਰਦੇ ਦਾ ਵਿਭਾਗ।

What to bringਕੀ ਲੈ ਕੇ ਆਉਣਾ ਹੈ

Ultrasound or CT reports, urine and blood tests, and your current prescription.ਰਿਪੋਰਟਾਂ, ਟੈਸਟ ਤੇ ਪਰਚੀ।