Near Sports College, 300 m from Kapurthala Chowk, Jalandharਸਪੋਰਟਸ ਕਾਲਜ ਦੇ ਨੇੜੇ, ਕਪੂਰਥਲਾ ਚੌਕ ਤੋਂ 300 ਮੀਟਰ, ਜਲੰਧਰ Emergency 24×7 · 0181-470770024 ਘੰਟੇ ਐਮਰਜੈਂਸੀ · 0181-4707700
NHS Hospital — Nasa & Hub Superspeciality Hospital, Jalandhar
Book nowਬੁੱਕ ਕਰੋ
Multi-specialty · Jalandharਮਲਟੀ-ਸਪੈਸ਼ਲਟੀ · ਜਲੰਧਰ

One roof for every specialist you need.ਹਰ ਡਾਕਟਰ ਲਈ ਇੱਕੋ ਇਮਾਰਤ।

200 beds, five super-specialty institutes, on-site MRI & CT, and 24×7 emergency care — with a cashless insurance desk to handle the paperwork.200 ਬਿਸਤਰੇ, ਪੰਜ ਸੁਪਰ-ਸਪੈਸ਼ਲਟੀ ਵਿਭਾਗ, ਹਸਪਤਾਲ ਵਿੱਚ ਹੀ MRI ਤੇ CT, ਅਤੇ 24 ਘੰਟੇ ਐਮਰਜੈਂਸੀ — ਕਾਗ਼ਜ਼ੀ ਕੰਮ ਲਈ ਕੈਸ਼ਲੈਸ ਬੀਮਾ ਕਾਊਂਟਰ।

NHS Hospital building, Jalandhar
NHS Hospital, JalandharNHS ਹਸਪਤਾਲ, ਜਲੰਧਰ
Inside the hospitalਹਸਪਤਾਲ ਦੇ ਅੰਦਰ

Have a look around before you comeਆਉਣ ਤੋਂ ਪਹਿਲਾਂ ਹਸਪਤਾਲ ਦੇਖ ਲਓ

Photographs from the hospital — the outpatient department, imaging, the theatres and the wards.ਹਸਪਤਾਲ ਦੀਆਂ ਤਸਵੀਰਾਂ — OPD, ਸਕੈਨ ਵਿਭਾਗ, ਆਪਰੇਸ਼ਨ ਥੀਏਟਰ ਤੇ ਵਾਰਡ।

Outpatient department at NHS Hospital on a working morning
Outpatient department on a working morningਕੰਮ ਵਾਲੇ ਦਿਨ ਦੀ OPD
Modular operation theatre at NHS Hospital
Modular operation theatreਮਾਡਿਊਲਰ ਆਪਰੇਸ਼ਨ ਥੀਏਟਰ
Silent MRI suite at NHS Hospital
GE silent MRI suiteਸਾਈਲੈਂਟ MRI
Intensive care unit at NHS Hospital
Intensive care unit — 45 bedsICU — 45 ਬਿਸਤਰੇ
Consultation at NHS Hospital
A consultation in progressਡਾਕਟਰੀ ਸਲਾਹ
Clinical team at NHS Hospital
The clinical teamਸਾਡੀ ਡਾਕਟਰੀ ਟੀਮ
Intensive care unit at NHS Hospital
Critical & emergency careਐਮਰਜੈਂਸੀ ਦੇਖਭਾਲ
Robotic joint replacement system at NHS Hospital
Robotic joint replacementਰੋਬੋਟਿਕ ਜੋੜ ਬਦਲਣਾ

Book a consultationਸਲਾਹ ਲਈ ਬੁੱਕ ਕਰੋ

We call you back during OPD hours.ਅਸੀਂ OPD ਸਮੇਂ ਵਿੱਚ ਫ਼ੋਨ ਕਰਾਂਗੇ।

Centres of excellenceਖ਼ਾਸ ਵਿਭਾਗ

Treatments we are known forਸਾਡੇ ਮੁੱਖ ਇਲਾਜ

Five institutes, each led by a senior consultant. Pick the one closest to your problem.ਪੰਜ ਵਿਭਾਗ, ਹਰੇਕ ਦੀ ਅਗਵਾਈ ਸੀਨੀਅਰ ਡਾਕਟਰ ਕਰਦੇ ਹਨ।

Orthopaedicsਹੱਡੀਆਂ ਤੇ ਜੋੜ

Robotic knee & hip replacementਰੋਬੋਟਿਕ ਗੋਡਾ ਤੇ ਚੂਲਾ ਬਦਲਣਾ

Total and half knee replacement, hip replacement, sports injuries, scoliosis and trauma care.ਪੂਰਾ ਤੇ ਅੱਧਾ ਗੋਡਾ ਬਦਲਣਾ, ਚੂਲਾ ਬਦਲਣਾ, ਖੇਡਾਂ ਦੀਆਂ ਸੱਟਾਂ, ਰੀੜ੍ਹ ਦੀ ਟੇਢ ਤੇ ਹਾਦਸੇ ਦਾ ਇਲਾਜ।

Joint pain consultationਗੋਡੇ ਦੇ ਦਰਦ ਦੀ ਸਲਾਹ
Cardiac sciencesਦਿਲ ਦੇ ਰੋਗ

Cardiology & second opinionਦਿਲ ਦਾ ਇਲਾਜ ਤੇ ਦੂਜੀ ਰਾਏ

Angiography and angioplasty, pacemakers, and a written review of reports if a stent has been advised.ਐਂਜੀਓਗ੍ਰਾਫ਼ੀ ਤੇ ਐਂਜੀਓਪਲਾਸਟੀ, ਪੇਸਮੇਕਰ, ਅਤੇ ਜੇ ਸਟੰਟ ਪਾਉਣ ਦੀ ਸਲਾਹ ਮਿਲੀ ਹੈ ਤਾਂ ਰਿਪੋਰਟਾਂ ਦੀ ਲਿਖਤੀ ਦੂਜੀ ਰਾਏ।

Report review in 24–48 hours24–48 ਘੰਟਿਆਂ ਵਿੱਚ ਰਿਪੋਰਟ ਦੀ ਜਾਂਚ
Urologyਪਿਸ਼ਾਬ ਤੇ ਗੁਰਦਾ

Laser treatment for kidney stonesਗੁਰਦੇ ਦੀ ਪੱਥਰੀ ਦਾ ਲੇਜ਼ਰ ਇਲਾਜ

Holmium laser, RIRS, URS and PCNL for stones; HoLEP for an enlarged prostate. No open incision.ਪੱਥਰੀ ਲਈ ਹੋਲਮੀਅਮ ਲੇਜ਼ਰ, RIRS, URS ਤੇ PCNL; ਵਧੇ ਹੋਏ ਪ੍ਰੋਸਟੇਟ ਲਈ HoLEP। ਖੁੱਲ੍ਹਾ ਚੀਰਾ ਨਹੀਂ।

Day-care in suitable casesਢੁਕਵੇਂ ਕੇਸਾਂ ਵਿੱਚ ਉਸੇ ਦਿਨ ਛੁੱਟੀ
Nephrologyਗੁਰਦੇ ਦੇ ਰੋਗ

Dialysis & kidney careਡਾਇਲਸਿਸ ਤੇ ਗੁਰਦੇ ਦੀ ਸੰਭਾਲ

Maintenance haemodialysis, critical care nephrology, renal biopsy and long-term kidney treatment.ਨਿਯਮਿਤ ਡਾਇਲਸਿਸ, ICU ਵਿੱਚ ਗੁਰਦੇ ਦਾ ਇਲਾਜ, ਗੁਰਦੇ ਦੀ ਬਾਇਓਪਸੀ ਤੇ ਲੰਮੇ ਸਮੇਂ ਦਾ ਇਲਾਜ।

Scheduled & emergency slotsਤੈਅ ਸਮੇਂ ਤੇ ਐਮਰਜੈਂਸੀ ਸਲਾਟ
Gastroenterologyਪੇਟ ਤੇ ਜਿਗਰ

Endoscopy, colonoscopy & liver careਐਂਡੋਸਕੋਪੀ, ਕੋਲਨੋਸਕੋਪੀ ਤੇ ਜਿਗਰ ਦਾ ਇਲਾਜ

Endoscopy, colonoscopy, ERCP and painless FibroScan for fatty liver, plus laser treatment for piles.ਐਂਡੋਸਕੋਪੀ, ਕੋਲਨੋਸਕੋਪੀ, ERCP ਅਤੇ ਚਰਬੀ ਵਾਲੇ ਜਿਗਰ ਲਈ ਬਿਨਾਂ ਦਰਦ ਫ਼ਾਈਬਰੋਸਕੈਨ, ਨਾਲੇ ਬਵਾਸੀਰ ਦਾ ਲੇਜ਼ਰ ਇਲਾਜ।

Mostly day-care proceduresਬਹੁਤੇ ਕੰਮ ਡੇ-ਕੇਅਰ ਵਿੱਚ
Not sure where to start?ਪਤਾ ਨਹੀਂ ਕਿੱਥੋਂ ਸ਼ੁਰੂ ਕਰੀਏ?

Talk to the appointment deskਸਾਡੇ ਕਾਊਂਟਰ ਨਾਲ ਗੱਲ ਕਰੋ

Describe the problem and we will tell you which specialist to see — and which reports to bring.ਆਪਣੀ ਤਕਲੀਫ਼ ਦੱਸੋ, ਅਸੀਂ ਦੱਸਾਂਗੇ ਕਿਹੜੇ ਡਾਕਟਰ ਨੂੰ ਮਿਲਣਾ ਹੈ।

Call 0181-4633333ਫ਼ੋਨ ਕਰੋ 0181-4633333
The people who treat youਤੁਹਾਡਾ ਇਲਾਜ ਕਰਨ ਵਾਲੇ

Meet our consultantsਸਾਡੇ ਸੀਨੀਅਰ ਡਾਕਟਰ

Dr. Shubhang Aggarwal

Dr. Shubhang Aggarwalਡਾ. ਸ਼ੁਭੰਗ ਅਗਰਵਾਲ

Orthopaedics & roboticsਹੱਡੀਆਂ ਤੇ ਰੋਬੋਟਿਕ ਸਰਜਰੀ

Dr. Sahil Sareen

Dr. Sahil Sareenਡਾ. ਸਾਹਿਲ ਸਰੀਨ

Consultant cardiologistਦਿਲ ਦੇ ਰੋਗਾਂ ਦੇ ਮਾਹਿਰ

Dr. Satinder Pal Aggarwal

Dr. Satinder Pal Aggarwalਡਾ. ਸਤਿੰਦਰ ਪਾਲ ਅਗਰਵਾਲ

Urology & transplant surgeryਪਿਸ਼ਾਬ ਰੋਗ ਤੇ ਟਰਾਂਸਪਲਾਂਟ

Dr. Sanjay Kumar Sharma

Dr. Sanjay Kumar Sharmaਡਾ. ਸੰਜੇ ਕੁਮਾਰ ਸ਼ਰਮਾ

Consultant nephrologistਗੁਰਦੇ ਰੋਗਾਂ ਦੇ ਮਾਹਿਰ

Dr. Anuj Arora

Dr. Anuj Aroraਡਾ. ਅਨੁਜ ਅਰੋੜਾ

Consultant gastroenterologistਪੇਟ ਤੇ ਜਿਗਰ ਰੋਗਾਂ ਦੇ ਮਾਹਿਰ

Health checkup imaging at NHS Hospital

Full-body health checkupsਪੂਰੇ ਸਰੀਰ ਦੀ ਜਾਂਚ

Blood work, ECG and imaging in a single visit, with a doctor explaining the results.ਇੱਕੋ ਦਿਨ ਖ਼ੂਨ ਦੀ ਜਾਂਚ, ECG ਤੇ ਸਕੈਨ, ਨਾਲੇ ਡਾਕਟਰ ਵੱਲੋਂ ਨਤੀਜੇ ਸਮਝਾਏ ਜਾਂਦੇ ਹਨ।

Ask about packagesਪੈਕੇਜ ਬਾਰੇ ਪੁੱਛੋ
Insurance desk area at NHS Hospital

Cashless insurance deskਕੈਸ਼ਲੈਸ ਬੀਮਾ ਕਾਊਂਟਰ

TPA and government scheme approvals handled at the hospital, so you don't have to run between offices.TPA ਤੇ ਸਰਕਾਰੀ ਸਕੀਮਾਂ ਦੀ ਮਨਜ਼ੂਰੀ ਹਸਪਤਾਲ ਵਿੱਚ ਹੀ ਹੋ ਜਾਂਦੀ ਹੈ।

Talk to our deskਕਾਊਂਟਰ ਨਾਲ ਗੱਲ ਕਰੋ
Patient familyਮਰੀਜ਼ ਦਾ ਪਰਿਵਾਰ

"The doctors explained every step and the staff followed up after we went home. Getting the consultation, scan and admission done in the same building saved us days.""ਡਾਕਟਰਾਂ ਨੇ ਹਰ ਗੱਲ ਸਮਝਾਈ ਤੇ ਸਟਾਫ਼ ਨੇ ਘਰ ਜਾਣ ਮਗਰੋਂ ਵੀ ਖ਼ਬਰ ਲਈ। ਸਲਾਹ, ਸਕੈਨ ਤੇ ਦਾਖ਼ਲਾ ਇੱਕੋ ਇਮਾਰਤ ਵਿੱਚ ਹੋ ਜਾਣ ਨਾਲ ਕਈ ਦਿਨ ਬਚ ਗਏ।"

Family member of a patient, Jalandharਇੱਕ ਮਰੀਜ਼ ਦਾ ਪਰਿਵਾਰਕ ਮੈਂਬਰ, ਜਲੰਧਰ

Before you visitਆਉਣ ਤੋਂ ਪਹਿਲਾਂ

Common questionsਆਮ ਸਵਾਲ

Can't find your answer here? Call the appointment desk any time during OPD hours.ਜਵਾਬ ਨਹੀਂ ਮਿਲਿਆ? OPD ਸਮੇਂ ਵਿੱਚ ਕਾਊਂਟਰ ਨੂੰ ਫ਼ੋਨ ਕਰੋ।

Call 0181-4633333ਫ਼ੋਨ ਕਰੋ 0181-4633333
Do I need to book before coming to OPD?ਕੀ OPD ਲਈ ਪਹਿਲਾਂ ਬੁਕਿੰਗ ਲੋੜੀਂਦੀ ਹੈ?+

Walk-ins are welcome, but booking ahead means a shorter wait and the right consultant is available.ਸਿੱਧੇ ਆਉਣਾ ਵੀ ਠੀਕ ਹੈ, ਪਰ ਪਹਿਲਾਂ ਬੁੱਕ ਕਰਨ ਨਾਲ ਘੱਟ ਉਡੀਕ ਹੁੰਦੀ ਹੈ।

Which reports should I bring?ਕਿਹੜੀਆਂ ਰਿਪੋਰਟਾਂ ਲਿਆਵਾਂ?+

Bring any past scans, blood reports and current medicines. The desk will tell you if more are needed.ਪਹਿਲਾਂ ਦੇ ਸਕੈਨ, ਖ਼ੂਨ ਦੀ ਜਾਂਚ ਤੇ ਚੱਲ ਰਹੀਆਂ ਦਵਾਈਆਂ ਲਿਆਓ।

Is cashless insurance accepted?ਕੀ ਕੈਸ਼ਲੈਸ ਬੀਮਾ ਚੱਲਦਾ ਹੈ?+

Yes — most TPAs and select government schemes. Our desk manages approvals on your behalf.ਹਾਂ — ਬਹੁਤੇ TPA ਤੇ ਕੁਝ ਸਰਕਾਰੀ ਸਕੀਮਾਂ। ਮਨਜ਼ੂਰੀ ਸਾਡਾ ਕਾਊਂਟਰ ਸੰਭਾਲਦਾ ਹੈ।

Is help available in Punjabi?ਕੀ ਪੰਜਾਬੀ ਵਿੱਚ ਮਦਦ ਮਿਲਦੀ ਹੈ?+

Yes, our front desk and most consultants converse comfortably in Punjabi and Hindi.ਹਾਂ, ਸਾਡਾ ਕਾਊਂਟਰ ਤੇ ਬਹੁਤੇ ਡਾਕਟਰ ਪੰਜਾਬੀ ਤੇ ਹਿੰਦੀ ਵਿੱਚ ਗੱਲ ਕਰਦੇ ਹਨ।

Every specialist you need, under one roof.ਹਰ ਲੋੜੀਂਦਾ ਡਾਕਟਰ, ਇੱਕੋ ਇਮਾਰਤ ਵਿੱਚ।

Book your appointmentਮੁਲਾਕਾਤ ਬੁੱਕ ਕਰੋ